@arshsekhon_21

ਸਦਾ ਚੜ੍ਹਦੀ ਕਲਾ ਵਿੱਚ ਜੋ ਰਹੇ, 
ਜਾਵਾਂ ਸਦਕੇ ਉਨ੍ਹਾਂ ਕਿਰਦਾਰਾਂ ਤੋਂ, 
ਸਾਡੇ ਯੋਧਿਆਂ ਹਾਰ ਕਦੇ ਨਾ ਮੰਨੀ, 
ਤਾਂ ਹੀ ਵੈਰੀ ਡਰਦੇ ਸਰਦਾਰਾਂ ਤੋਂ।

@sukhjindersinghrangru5615

ਜਿੰਨੀ ਤਾਰੀਫ ਕਰੀਏ ਉੰਨੀ ਥੋੜੀ ਆ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ਣ

@babbudhillon8006

ਬਹੁਤ ਕਲਾਕਾਰ ਨੇ ਪਰ ਤਰਸੇਮ ਜੱਸੜ ਵਰਗਾ ਕੋਈ ਨਹੀਂ ਬਾਈ ਜੀ ਅੱਤਵਾਦੀ ਗੀਤ ਤੋਂ ਫ਼ੈਨ ਆ

@hargursingh3695

ਕਿਆ ਲਿਖਿਆ ਕਿਆ ਗਾਇਆ ੨੨ ਨੇ
ਇਤਿਹਾਸ ਸਾਹਿਬਜ਼ਾਦਿਆਂ ਦਾ
ਰੋਮ ਰੋਮ ਧੰਨਵਾਦ ਕਰਾਂ 
ਮੈਂ ਫੈਨ ਹਾਂ ੨੨ ਜੱਸੜ ਦਾ
ਮੈਂ ਫੈਨ ਹਾਂ ੨੨ ਜੱਸੜ ਦਾ

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏❤️❤️

@sajan__sahota09

ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
ਧੰਨ ਧੰਨ ਮਾਤਾ ਗੁਜਰੀ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻

@gurdhiansingh1999

ਬਹੁਤ ਸੋਹਣਾ ਲਿਖਿਆ ਤੇ ਗਾਇਆ ਸਾਡੇ ਭਰਾ ਨੇ ਹਮੇਸ਼ਾ ਦੀ ਤਰ੍ਹਾਂ ਮਾਲਕ ਭਾਗ ਲਾਉਣ 🙏🏻

@panth_partham659

ਧੰਨ ਹੈ ਅਪਣਾ ਖ਼ਾਲਸਾ ਪੰਥ 🙏🏼 ਅਤੇ ਧੰਨ ਤੇਰੀ ਸਿੱਖੀ ਸਤਿਗੁਰ।

@babbudhillon8006

ਠੰਡਾ ਬੁਰਜ ਤੇ ਪੋਹ ਦੀਆਂ ਰਾਤਾਂ
ਦਾਦੀ ਪੋਤਿਆਂ ਦੀਆਂ ਬਾਤਾਂ
ਵਾਹਿਗੁਰੂ ਜੀ ਵਾਹਿਗੁਰੂ ਜੀ

@jagveersingh1450

ਧੰਨ ਜਿਗਰਾ ਕਲਗੀਆਂ ਵਾਲੇ ਦਾ🙏

@harpreetkaur3506

ਸਫਰ-ਏ-ਸ਼ਾਹਦਤ🙏🙏🙏🙏🙏

@harpreetkaur3506

ਕਲਮ ਧੰਨ ਐ ਜੱਸੜ ਦੀ ਜੋ ਬਾਜਾਂ ਵਾਲੇ ਦਸਮ ਪਾਤਸ਼ਾਹ ਨੇ ਬਖਸ਼ੀ ਐ🙏🙏🙏

@karanjotsingh9488

2:29✍❤‍🔥
ਉਹ ਜੱਸੜ ਤਾਂ ਜਵਾ ਮਿੱਟੀ,
ਤੁਹਾਡੀ ਕਿਰਪਾ ਦੀ ਵਡਿਆਈ,
ਫਤਿਹਗੜ੍ਹ ਸਾਹਿਬ❣ਕਰਕੇ,
ਇਸ ਕੁੱਕਰ ਦੀ ਚੜਾਈ🙏

@gurpreettiwana1134

Heera bnda Tarsem jassar 22

@ekampreetsingh657

ਧੰਨ ਧੰਨ ਬਾਬਾ ਅਜੀਤ ਸਿੰਘ ਜੀ 
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 
ਧੰਨ ਧੰਨ ਬਾਬਾ ਫਤਹਿ ਸਿੰਘ ਜੀ 
ਧੰਨ ਧੰਨ ਮਾਤਾ ਗੁਜਰੀ ਜੀ 
ਧੰਨ ਬੀਬੀ ਹਰਸ਼ਰਨ ਕੌਰ ਜੀ
ਅਤੇ ਹੋਰ ਸਿੰਘਾਂ ਜੋਂ ਪੋਹ ਦੇ ਮਹੀਨੇ ਸ਼ਹੀਦ ਹੋਏ ਸਾਰਿਆ ਨੂੰ ਕੋਟਿ ਕੋਟਿ ਪ੍ਰਣਾਮ 🙏🙏

@MangalSingh-pg9zx

ਹਰਿ ਸੱਚੇ ਤਖ਼ਤ ਰਚਾਇਆ ਸਤਿ ਸੰਗੀਤ ਮੇਲਾ ॥
ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾ ਖੇਲਾ ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ ॥🙏🙏🙏

@gskchenal5939

ਧੰਨ ਮਾਤਾ ਗੁਜ਼ਰੀ, ਧੰਨ ਚਾਰ ਸਾਹਿਬ ਜ਼ਾਦੇ, ਧੰਨ ਪਿਤਾ ਦਸ਼ਮੇਸ਼ ਜੀ, ਧੰਨ ਮਾਤਾ ਸਾਹਿਬ ਕੌਰ ਜੀ 🙏

@ManmeetSandhu.46

ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤

@Sidhu_music_

ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🏻
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🏻
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🏻
ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏🏻
ਧੰਨ ਧੰਨ ਮਾਤਾ ਗੁਜਰੀ ਜੀ🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
ਧੰਨ ਧੰਨ ਬਾਬਾ ਗੁਰੂ ਤੇਗ਼ ਬਹਾਦਰ ਜੀ 🙏🏻

@Itzblackmind

ਗੂੰਜਦਾ ਜੈਕਾਰਾ ⚔
ਧਰਤੀ, ਅੰਬਰ, ਬ੍ਰਹਿਮੰਡ, ਪਤਾਲ, 
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ 🙏🏻 

                                ਮਨਜੀਤ ਸਿੰਘ

@Rallar_turban_service

ਕੋਈ ਰੀਸ ਨੀ ਜਸੜ ਦੀ ਕਲਮ 🖊ਦੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਨ ਜੀ ਤੁਹਨੂੰ 🙏🙏🙏