@dehleez_e_sartaj

ਰੋਕਾ ਕਿੰਝ ਮੈ ਖਿੱਯਾਲਾਂ ਦੀ ਪਰਵਾਜ਼ ਨੂੰ
ਤੂੰ ਸ਼ਾਇਰ ਬਣਾਗਇ ਏ ਸਰਤਾਜ ਨੂੰ ❤
Shayar saab 🎉🎉🎉 ❤

@karmitakaur3390

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

@SukhpalSingh-oj1dn

ਸੱਚਾ ਪਿਆਰ ਕਰਨ ਵਾਲੇ ਇਕ ਦੂਜੇ ਤੋਂ ਵੱਖ ਹੋ ਕੇ ਵੀ ਕਦੀ ਵੀ ਇਕ ਦੂਜੇ ਨੂੰ ਸਾਰੀ ਜ਼ਿੰਦਗੀ ਭੁੱਲ ਨਹੀ ਪਾਉਂਦੇ 😢😢😢

@kamalkalyan9050

ਪਤਾ ਨਹੀਂ ਕੀ ਆ ਇਸ ਗੀਤ ਚ ਮੈ ਜਿਨਾ ਮਰਜ਼ੀ ਸੁਣੀ ਜਾਵਾ ਮੇਰਾ ਦਿਲ ਹੀ ਨਹੀਂ ਭਰਦਾ ਮੇਰਾ ਵਾਰ ਵਾਰ ਸੁਣਨ ਨੂੰ ਜੀਅ ਕਰਦਾ ❤ ਸਾਰਾ ਸਮਾਂ ਮੈਂ ਆਹੀ ਗੀਤ ਸੁਣਦੀ ਆ ❤❤❤❤

@gurdittdhillon19

ਰਵਾ ਕੇ ਰੱਖ ਦਿੰਦੀ ਤੇਰੀ ਯਾਦ🥺ਜੋ ਇਸ ਗੀਤ ਸੁਣਨ ਤੋਂ ਬਾਅਦ ਆਈ ਜਾਂਦੀ ਆ😭😭

@AliRaza-mn1qd

nice ❤❤❤❤❤

@nandinibabber

All most fvrt song and satinder Sartaaj voice ossm
ਕਹਿ ਹਮਦਮ ਕਦੀ ਤੇ ਕਦੀ ਬਾਵਰਾ 
ਤੂੰ ਮੁਹੱਬਤਾਂ ਸਿਖਾਇਆ ਸੀ ਭੁੱਲੀਏ ਕਿਵੇਂ 😊💐🥀

@SingerKiranGill

ਅੱਖਾਂ ਬੰਦ ਕਰਕੇ ਸੁਣੋ, ਸਕੂਨ ਹੀ ਸਕੂਨ 💯❤️💔

@TheMohideenkani

I am from tamilnadu..but this song was so much soothing to my heart. Love the lyrics and the simplicity in the music. What a voice..amazing gifted singer..

@Taqdeer1990

Speachless bs ਮਨ ਦੇ ਵਲਵਲੇ ਅੱਖਾਂ ਰਾਹੀਂ ਵੇਹ ਤੁਰੇ ਨੇ🥺🥺😓😭😭😭

@harmandeepsingh6894

ਸੱਚ ਦੱਸਿਆ ਜੇ ਕਿਸ ਕਿਸ ਨੂੰ ਇਸ ਗੀਤ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ❣️❣️

@AliAsaad-je4kp

I have never heard such a voice of a Punjabi singer as Satinder Sartaj's voice has such joy and pain.

@sukhwinderjanagal4487

ਇਹ ਇਸ਼ਕ ਅਜਿਹਾ ਜੋ ਅੰਦਰ ਨੀ ਤੜਿਆ ਜਾਣਾ
ਵਾਰਿਸ ਸ਼ਾਹ ਦੇ ਮਗਰੋਂ ਸਰਤਾਜ ਹੀ ਪੜਿਆ ਜਾਣਾ❤❤❤❤

@Preetburj10

ਤੇਰੀ ਯਾਦ ਨੇ ਪੱਥਰ ਕੀਤਾ ਅਸੀ ਡੋਲੀਏ ਕੀਵੇ?
ਤੇਰੀਆਂ ਪੀੜਾਂ ਦੀ ਕੱਸੀ ਇਹ ਗੱਠ ਅਸੀਂ ਖੋਲੀਏ ਕੀਵੇ?(ਪ੍ਰੀਤ...)
ਬਹੁਤ ਪਿਆਰਾ ਗੀਤ🎉 ਸੁਰਤਾਜ਼ ਵੀਰ❤

@PrabhBhatti-q7h

Dil krda c tuhade song aaha sunde sunde mere swash nikal jan par song chalde he menu jeen da moka mill gya 😍😍

@alkaanand1889

ਵਾਹ! ਬਾਕਮਾਲ ਗੀਤ।
ਇਸ ਗੀਤ ਨੇ ਤਾਂ ਫਿਲਮ ਦੀ ਉਡੀਕ ਹੋਰ ਵਧਾ ਦਿੱਤੀ ਹੈ❤️❤️

@rakeshlamboria8094

Bahut jyada heart touching song, dil ke kareeb ❤

Roka kinj mein khiyalan di parvaaz nu
Tu ta shayar bana gayi sartaaz nu
Ye line sidhi dil par lagi hai.❣️❣️
Bahut badiya bhai
Keep doing good work.
God bless you ❤️

@Ranjeetsingh-fq9yu

ਬੁਹਤ ਸਾਂਭਿਆ ਆਬਦੇ ਆਪ ਅੱਜ ਫਿਰ ਓਥੇ ਆਕੇ ਖੜ ਗਿਆ ਜਿੱਥੇ ਛੱਡ ਤੁਰ ਗਈ ਸੀ 😭

@jagwinderbhullar8121

❤❤😢 ਸਰਤਾਜ ਦੀ ਆਵਾਜ਼ ਤੇ ਸਾਰੰਗੀ ਦੀਆਂ ਤਾਰਾਂ ਚੋਂ ਨਿਕਲਦੀ ਧੁਨ ਮਨ ਨੂੰ ਧਰਵਾਸ ਦਿੰਦੀ ਜਾਪਦੀ ਹੈ ❤❤😢

@musiclibrary6236

Live "ਭੁੱਲੀਏ ਕਿਵੇਂ" is better than from record version. By the way both version feeling like (Insomnia) ❤👌. Love u sir