ਅਮਰਿੰਦਰ ਜਦ ਵੀ ਆਉਂਦਾ ਸਿਰਾ ਹੀ ਲਾਉਂਦਾ
ਸਾਡੇ ਤਰਨਤਾਰਨ ਜ਼ਿਲ੍ਹੇ ਦੀ ਸ਼ਾਨ ਬਾਈ ਅਮਰਿੰਦਰ ਗਿੱਲ ਬਹੁਤ ਸੋਹਣਾ ਗੀਤ ਗਾਇਆ ❤ ਤੇ ਬਹੁਤ ਸੋਹਣਾ ਲਿਖਿਆ ਜੱਗੀ ਜਾਗੋਵਾਲ ਬਾਈ ਨੇ ✍️❤
wow zeus super banger music as always
Pure and soulful voice ever... 💚 No use of autotune like ਅੱਜਕਲ ਦੇ ਦੁੱਕੀ ਤਿੱਕੀ ਛਿੱਕੀ singers... 😂😂
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️
ਹਾਏ!! ਇਹ ਇਹੋ ਜਿਹਾ ਬੰਦਾ ਜਿਹਦਾ ਕੋਈ ਹੇਟਰ ਨੀ ਹੈਗਾ 😂❤️
ਅਮਰਿੰਦਰ ਗਿੱਲ ਭਾਈ ਨੂੰ ਬੋਲੀਵੁਡ ਫ਼ਿਲਮਾਂ ਵਿਚ ਕਾਤੋਂ ਨੀ ਲੈਂਦੇ, ਦਿਲਜੀਤ ਦੋਸਾਂਝ ਦੀ ਵਾਂਗੂ। ਏਡੇ ਗਾਣੇ ਵੀ ਉਸਤੋਂ ਚੰਗੇ ਹਨ।❤❤❤❤
Love you Amrinder Bhai G from Pakistan 🇵🇰
Kon kon amrinder paji ka fan hai ❤❤
Always good performance 🎉🎉🎉🎉
Jra vi amrinder gill da fan a like kro❤
Amrinder Gill+ DR Zeus reminds of old times
Anyone January 2025
Dr.saab(Zeus)+gill shaab Bahut dino baad come back old vibes ❤❤❤
ਕੱਚ da ਵੈਰੀ ਆ ਡਾਕਟਰ zues ❤❤❤❤
Amrinder Gill ❤ Love
❤❤dr Zeus hits te hits lai k aonde aa
ਗੀਤ ਤੇ ਬਹੁਤ ਆਉਂਦੇ ਆ ਪਰ ਅਮਰਿੰਦਰ ਗਿੱਲ ਦੇ ਗੀਤਾਂ ਦਾ ਵੱਖਰਾ ਹੀ ਸੁਆਦ ਆ
Very Nice 👍🏻
@satindersingh8796